skip to content

AAP ਸਰਪੰਚ ਦੇ ਘਰੋਂ 18 ਕਿਲੋ ਹੈਰੋਇਨ — NCB ਦੀ ਵੱਡੀ ਕਾਰਵਾਈ, ਪੰਮਾ ਗ੍ਰਿਫ਼ਤਾਰ

ਪੰਜਾਬ ਡੈਸਕ (ਦੈਨਿਕ ਸਵੇਰਾ): ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਮੰਗਲਵਾਰ ਸਵੇਰੇ ਤਰਨਤਾਰਨ ਜ਼ਿਲ੍ਹੇ ਦੇ ਖੇਮਕਰਨ ਹਲਕੇ ਵਿੱਚ ਸਥਿਤ ਪਿੰਡ ਕਲਸੀਆਂ ਕਲਾਂ ਵਿੱਚ ਵੱਡੀ ਕਾਰਵਾਈ ਅੰਜਾਮ ਦਿੱਤੀ। ਇਸ ਦੌਰਾਨ, ਏਜੰਸੀ ਨੇ ਆਮ ਆਦਮੀ ਪਾਰਟੀ (AAP) ਦੇ ਮੌਜੂਦਾ ਸਰਪੰਚ ਪਰਮਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਮੁਤਾਬਕ, NCB ਦੀ ਖ਼ਾਸ ਟੀਮ ਨੇ ਸਰਪੰਚ ਦੇ ਘਰ ‘ਤੇ … Continue reading AAP ਸਰਪੰਚ ਦੇ ਘਰੋਂ 18 ਕਿਲੋ ਹੈਰੋਇਨ — NCB ਦੀ ਵੱਡੀ ਕਾਰਵਾਈ, ਪੰਮਾ ਗ੍ਰਿਫ਼ਤਾਰ