skip to content

ਅਸਾਮ ਵਿੱਚ 3 ਮਹੀਨਿਆਂ ਦੌਰਾਨ 148 ਨਵਜੰਮੇ ਬੱਚਿਆਂ ਦੀ ਮੌਤ, ਸਰਕਾਰ ਨੇ ਜਾਂਚ ਦੇ ਦਿੱਤੇ ਹੁਕਮ

ਗੁਵਾਹਾਟੀ ਨਿਊਜ਼ : ਅਸਾਮ ਦੇ ਬਰਾਕ ਘਾਟੀ ਖੇਤਰ ਤੋਂ ਸਾਹਮਣੇ ਆਏ ਨਵਜੰਮੇ ਬੱਚਿਆਂ ਦੀਆਂ ਮੌਤਾਂ ਦੇ ਅੰਕੜਿਆਂ ਨੇ ਸੂਬੇ ਦੀ ਸਿਹਤ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। 1 ਅਪ੍ਰੈਲ ਤੋਂ 3 ਜੁਲਾਈ 2026 ਤੱਕ ਸਿਰਫ਼ ਤਿੰਨ ਮਹੀਨਿਆਂ ਵਿੱਚ ਸ਼੍ਰੀਭੂਮੀ, ਕਛਾਰ ਅਤੇ ਹੈਲਾਕਾਂਡੀ ਜ਼ਿਲ੍ਹਿਆਂ ਵਿੱਚ ਕੁੱਲ 148 ਨਵਜੰਮੇ ਬੱਚਿਆਂ ਦੀ ਮੌਤ ਦਰਜ ਕੀਤੀ ਗਈ … Continue reading ਅਸਾਮ ਵਿੱਚ 3 ਮਹੀਨਿਆਂ ਦੌਰਾਨ 148 ਨਵਜੰਮੇ ਬੱਚਿਆਂ ਦੀ ਮੌਤ, ਸਰਕਾਰ ਨੇ ਜਾਂਚ ਦੇ ਦਿੱਤੇ ਹੁਕਮ