skip to content

1200 ਦਾ ਸਿਲੰਡਰ 2000 ਵਿੱਚ—ਬਾਦਲ ਦੇ ਦੋਸ਼ਾਂ ਨਾਲ ਸਿਆਸੀ ਪਾਰਾ ਚੜ੍ਹਿਆ!

ਪੰਜਾਬ ਡੈਸਕ (ਦੈਨਿਕ ਸਵੇਰਾ):  ਹਰਸਿਮਰਤ ਕੌਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਸਰਕਾਰ ਦੇ ਦਾਵਿਆਂ ਦੇ ਬਾਵਜੂਦ LPG ਸਿਲੰਡਰ ਦੀ ਕੀਮਤ ਬਹੁਤ ਵੱਧ ਚੁੱਕੀ ਹੈ—“1200 ਦਾ ਸਿਲੰਡਰ ਮੈਨੂੰ 2000 ਵਿੱਚ ਮਿਲਿਆ,” ਉਨ੍ਹਾਂ ਕਿਹਾ।  ਅੱਜ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਰਾਸ਼ਟਰੀ ਮਹਿਲਾ ਕਮਿਸ਼ਨ ਵਿੱਚ ਸ਼ਿਕਾਇਤ ਦਿੱਤੀ, ਦੋਸ਼ … Continue reading 1200 ਦਾ ਸਿਲੰਡਰ 2000 ਵਿੱਚ—ਬਾਦਲ ਦੇ ਦੋਸ਼ਾਂ ਨਾਲ ਸਿਆਸੀ ਪਾਰਾ ਚੜ੍ਹਿਆ!